ਤੱਥਾਂ ਦੀ ਜਾਂਚ ਕਰੋ - ਗੈਰ-ਕਾਨੂੰਨੀ ਪ੍ਰਵਾਸ ਬਾਰੇ ਸੱਚਾਈ

News

ਖਬਰਾਂ

ਅਫਗਾਨਿਸਤਾਨ, ਈਰਾਨ, ਪਾਕਿਸਤਾਨ: EU ਮਾਨਵਤਾਵਾਦੀ ਸਹਾਇਤਾ ਵਿੱਚ 113 ਮਿਲੀਅਨ ਯੂਰੋ ਪ੍ਰਦਾਨ ਕਰੇਗੀ

31 ਮਾਰਚ 2022 ਨੂੰ ਅਫਗਾਨਿਸਤਾਨ ਲਈ ਡੋਨਰ ਕਾਨਫਰੰਸ ਵਿੱਚ, ਯੂਰਪੀਅਨ ਕਮਿਸ਼ਨ ਨੇ ਅਫਗਾਨ ਲੋਕਾਂ ਲਈ EU ਮਾਨਵਤਾਵਾਦੀ ਸਹਾਇਤਾ ਵਿੱਚ 113 ਮਿਲੀਅਨ ਯੂਰੋ ਦੀ ਘੋਸ਼ਣਾ ਕੀਤੀ।

ਜੇਨੇਜ਼ ਲੈਨਾਰਸੀਕ, ਸੰਕਟ ਪ੍ਰਬੰਧਨ ਲਈ EU ਦੇ ਕਮਿਸ਼ਨਰ ਨੇ ਆਖਿਆ, "ਅਫਗਾਨਿਸਤਾਨ ਦੁਨੀਆ ਦੇ ਸਭ ਤੋਂ ਭੈੜੇ ਮਨੁੱਖਤਾ ਦੇ ਸੰਕਟਾਂ ਵਿੱਚੋਂ ਇੱਕ ਦਾ ਸਾਹਮਣਾ ਕਰ ਰਿਹਾ ਹੈ।“ "EU ਪੂਰੀ ਤਰ੍ਹਾਂ ਅਫਗਾਨਿਸਤਾਨ ਦੇ ਨਾਲ ਖੜ੍ਹਾ ਹੈ ਅਤੇ ਇਰਾਨ ਅਤੇ ਪਾਕਿਸਤਾਨ ਵਿੱਚ ਕਮਜ਼ੋਰ ਅਫਗਾਨ ਸ਼ਰਨਾਰਥੀਆਂ ਅਤੇ ਮੇਜ਼ਬਾਨ ਭਾਈਚਾਰਿਆਂ ਦੀ ਮਦਦ ਕਰਨਾ ਜਾਰੀ ਰੱਖੇਗਾ।" ਦੱਸੀ ਗਈ ਰਕਮ ਵਿੱਚ ਇਸ ਸਾਲ ਈਰਾਨ ਅਤੇ ਪਾਕਿਸਤਾਨ ਨੂੰ ਅਲਾਟ ਕੀਤੇ 18 ਮਿਲੀਅਨ ਯੂਰੋ ਸ਼ਾਮਲ ਹਨ।

EU ਦੀ ਮਾਨਵਤਾਵਾਦੀ ਸਹਾਇਤਾ ਵਿੱਚ ਅਫਗਾਨ ਲੋਕਾਂ ਅਤੇ ਗੁਆਂਢੀ ਦੇਸ਼ਾਂ ਵਿੱਚ ਉਜੜ ਕੇ ਗਏ ਅਫਗਾਨ ਲੋਕਾਂ ਲਈ ਡਾਕਟਰੀ ਦੇਖਭਾਲ, ਭੋਜਨ, ਆਸਰਾ, ਅਤੇ ਨਾਗਰਿਕ ਸੁਰੱਖਿਆ ਅਤੇ ਸਿੱਖਿਆ ਪ੍ਰੋਜੈਕਟ ਸ਼ਾਮਲ ਹਨ। EU ਸਹਾਇਤਾ ਹਮੇਸ਼ਾ ਅੰਤਰਰਾਸ਼ਟਰੀ ਰਾਹਤ ਸੰਸਥਾਵਾਂ, ਰੈੱਡ ਕਰਾਸ ਦੀ ਅੰਤਰਰਾਸ਼ਟਰੀ ਕਮੇਟੀ, ਰੈੱਡ ਕਰਾਸ ਅਤੇ ਰੈੱਡ ਕ੍ਰੀਸੈਂਟ ਸੋਸਾਇਟੀਜ਼ ਦੀ ਅੰਤਰਰਾਸ਼ਟਰੀ ਫੈਡਰੇਸ਼ਨ, ਅਤੇ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ।